Type Here to Get Search Results !

Best 2022 Punjabi Friendship Status For Whatsapp, Facebook and Instagram

Friendship Status in Punjabi for Boys and girls to express their Friendship in the Punjabi Language For Whatsapp Status, Facebook Status, Instagram Status, Twitter Status.


ਹਮਾਰੀ ਖੁਸੀ ਕੇ ਲੀਏ ਜੋ ਫ਼ਰਿਆਦ ਕਰਤੇ ਹੈਂ, ਹਮ ਬੀ ਉਨਪੇ ਬਹੁਤ ਨਾਜ ਕਰਤੇ ਹੈਂ, ਐ ਖੁਦਾ ਮੇਰੇ ਉਨ ਅਪਨੋ ਕੋ ਹਮੇਸ਼ਾਂ ਆਬਾਦ ਰਖਨਾ, ਜੋ ਬਿਨਾਂ ਮਤਲਬ ਕੇ ਹਮਕੋ ਰੋਜ ਯਾਦ ਕਰਤੇ ਹੈਂ,

~ Admin

ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ ਯਾਰਾਂ ਨੂ ਭੁੱਲਦੇ ਨੇ

~ Admin

ਮੈ ਯਾਰਾ ਦੀ ਕਰਾ ਤਰੀਫ ਕਿਵੇ, ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ ਦੁਨੀਆ ਵਿੱਚ ਭਾਵੇ ਲੱਖ ਯਾਰੀਆ, ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ

~ Admin

ਬਈ ਹੁੰਦੇ ਯਾਰ ਭਰਾਂਵਾਂ ਵਰਗੇ_ ਸੱਜੀਆਂ ਖੱਬੀਆਂ ਬਾਹਵਾਂ ਵਰਗੇ__ ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__ ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ...

~ Admin

ਨਾਲ ਰਹਿੰਦੇ ਜੋ ਚਾਰ ਪੰਜ ਹਜਾਰਾਂ ਵਰਗੇ ਲੋਕੀ ਲਭਦੇ ਨੇ ਯਾਰ ਸਾਡੇ ਯਾਰਾ ਵਰਗੇ

~ Admin

ਬਈ ਹੁੰਦੇ ਯਾਰ ਭਰਾਂਵਾਂ ਵਰਗੇ ਸੱਜੀਆਂ ਖੱਬੀਆਂ ਬਾਹਵਾਂ ਵਰਗੇ ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ.....

~ Admin

ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ, ਇਹ ਜਣੇ ਖਣੇ ਨਾਲ, ਹਰ ਰੋਜ਼ ਨਹੀ ਹੁੰਦੀਆ, ਆਪਣੀ ਜਿੰਦਗੀ ਵਿੱਚ ਮੇਰੀ ਮੋਜ਼ੁਦਗੀ ਫਜੂਲ ਨਾ ਸਮਝੀ , ਕਿਉਕੀ ਪੱਲਕਾ, ਕਦੀ ਅੱਖਾ ਤੇ ਬੌਜ਼ ਨਹੀ ਹੁੰਦੀਆ,,

~ Admin

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ

~ Admin

ਕਈ ਯਾਰ ਸੋਫ਼ੀ ਆ ਕਈ ਲੈਂਦੇ ਪੀ ਨੀ ਮਿੱਤਰਾ ਦਾ ਲੱਗੇ ਬਸ ਯਾਰਾਂ ਨਾਲ ਜੀਅ ਨੀ ਐਵੇਂ ਕਾਹਤੋ ਫਿਰੇ ਨੀ ਤੂੰ ਯਾਰੀ ਲਾਉਣ ਨੂੰ ਜੇਰੇ ਆਲਾ ਬੀਬਾ ਇੱਥੇ ਮਿਲਦਾ ਫਰੀ ਨੀ

~ Admin

ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ ਅਸੀ ਤਾਂ ਉਹ ਫੁੱਲ ਹਾਂ ਯਾਰਾਂ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ

~ Admin

ਮੈਨੂੰ ਪੁੱਛਦੀ ਇੰਨੇ ‪‎ਯਾਰ ਕਿਉਂ ਬਣਾਏ ਨੇ ? ਮੈਂ ਕਿਹਾ ਕਮਲੀਏ ਔਖੇ ਵੇਲੇ ‪ਯਾਰ‬ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ…

~ Admin

ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ

~ Admin

ਕਾਮਯਾਬੀ ਕਦੇ ਵੱਡੀ ਨਹੀਂ ਹੁੰਦੀ ਉਸਨੂੰ ਪਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਨੇ,,, ਦਰਾਰ ਵੱਡੀ ਨਹੀਂ ਹੁੰਦੀ ਉਸਨੂੰ ਭਰਨ ਵਾਲੇ ਹਮੇਸ਼ਾ ਵੱਡੇ ਹੁੰਦੇ ਨੇ... ਦੋਸਤੀ ਕਦੇ ਵੱਡੀ ਨਹੀਂ ਹੁੰਦੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਨੇ..

~ Admin

ਹੀਰਿਆਂ ਵਰਗੇ ਯਾਰ ਦਿਲ ਵਿੱਚ ਵਸ ਗਏ ਨੇ ਹੁਣ ਨੀਂ ਦਿਲੋਂ ਕੱਢ ਹੁੰਦੇ ਜੋ ਹੱਡੀ ਰਚ ਗਏ ਨੇ।

~ Admin

ਯਾਰਾਂ ਨਾਲ ਰਹਿਣੇ ਆ ਯਾਰਾਂ ਨਾਲ ਸਾਡੀ ਟੋਹਰ ਹੈ ਨਾ ਨਾਰਾ ਪਿੱਛੇ ਜਾਂਦੇ ਆ ਨਾ ਮਸੁਕਾ ਦੀ ਸਾਨੂੰ ਲੋੜ ਹੈ

~ Admin

ਯਾਰਾ ਯਾਰੀ ਦਾ ਮਾਨ ਰੱਖੀਂ, ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ, ਮੈਂ ਵੀ ਮੰਗਾ ਇੱਕ ਦੁਆ ਰੱਬ ਤੋ, ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ|

~ Admin

ਜਿਥੇ ਯਾਰ ਬਣਦੇ ਨੇ ਉੱਥੇ ਦਿਲਦਾਰ ਬਣਦੇ ਨੇ, ਦਿਲ ਦੀਅਾ ਦਿਲ ਵਿਚ ਰੱਖੋਗੇ ਤਾਂ ਸਵਾਲ ਬਣਦੇ ਨੇ, ਤੂੰ ਕੀ ਜਾਣੇਗੀ ਨੀ ਸਾਡੇ ਦਿਲ ਦੀਆਂ , ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ|

~ Admin

ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ ਉਹ ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ

~ Admin

ਸ਼ੇਰਾਂ ਵਰਗੇ ਜੇਰੇ ਤੇ ਹਥਿਆਰ ਬਥੇਰੇ….. ਸਾਡੇ ਤੋ ਜਿੰਦ ਵਾਰਦੇ ਨੀ ਸਾਡੇ ਯਾਰ ਬਥੇਰੇ

~ Admin

ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ . ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…

~ Admin

ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ, ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ.. ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ, ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ..

~ Admin

ਜਦ ਵੀ ਅੜੇ ਆਂ ਯਾਰਾਂ ਲਈ ,, ਜਦ ਵੀ ਲੜੇ ਆਂ ਯਾਰਾਂ ਲਈ ,, ਜਿੱਥੇ ਤੂੰ ਸੋਚ ਨੀ ਸਕਦਾ ,, ਉੱਥੇ ਖੜੇ ਆਂ ਯਾਰਾਂ ਲਈ

~ Admin

ਸਭੀ ਗੁਲਜ਼ਾਰ ਹੂਆ ਨਹੀਂ ਕਰਤੇ, ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ, ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ, ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ

~ Admin

ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਆਪਣਾ ਮਗਰ ਨਾ ਰਹਿ ਜਾਵੇ

~ Admin

ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ.. ਛੱਡਤੇ ਚੱਕਰ ਨੱਡੀਆਂ ਦੇ ਬਸ ਯਾਰਾਂ ਜੋਗੇ ਰਹਿ ਗਏ ਆਂ

~ Admin

ਕਈ ਕਰਦੇ ਤਾਰੀਫਾ ਕਈ ਸੜਦੇ…. ਡਰ ਲਗਦਾ ਏ ਲੋਕਾ ਦੇ ਵਿਹਾਰ ਤੋ…. ਹਰ ਚੀਜ਼ ਮਿਲ ਜਾਂਦੀ ਮੁੱਲ ਹਾਣੀਓ…. ਪਰ ਯਾਰ ਨਹੀਓ ਮਿਲਦੇ ਬਾਜ਼ਾਰ ਚੋ

~ Admin

ਯਾਰਾ ਦੀਆ ਮਹਿਫਲਾ ਭੁਲਾਇਆ ਨਹੀ ਜਾਦੀਆ. ਨਿੱਤ ਨਵੇ ਯਾਰਾਂ ਦੇ ਨਾਲੇ ਲਾਈਆ. ਨਹੀ ਜਾਦੀਆ

~ Admin

ਆਸਮਾਨ ਤੋ ਉੱਚੀ ਸੋਚ ਹੈ ਸਾਡੀ, ਰੱਬਾ ਸਦਾ ਆਵਾਦ ਰਹੇ, ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ

~ Admin

ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ ਉਹ ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ

~ Admin

ਸਭੀ ਗੁਲਜ਼ਾਰ ਹੂਆ ਨਹੀਂ ਕਰਤੇ, ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ, ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ, ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ

~ Admin

ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ ਪਰ ਸਭ ਤੋਂ ਅਮੀਰ ਮੈਂ ਹੋਵਾਂਗਾ

~ Admin

ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. … ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ

~ Admin

ਕਾਹਤੋਂ ਡਰ-ਡਰ ਲਾਉਨੀ ਐਂ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨੀ ਹੁੰਦੇ

~ Admin

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ

~ Admin

ਪੱਥਰ ਕਦੇ ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ॥

~ Admin

ਜਿਸ ਵਿੱਚ ਤੇਰਾ ਜਿਕਰ ਨਹੀਂ ਸਾਨੂੰ ਜੱਚਦੀ ਨਾ ਉਹ ਬਾਤ ਯਾਰਾ… ਇਹਜਿੰਦ ਜਾਨ ਤੇਰੇ ਨਾਮ ਕਰ ਦਿੱਤੀ ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ.

~ Admin

ਯਾਰ ਰੱਖੇ ਨੇ ਜੱਗਾੜੀ,ਵੱਜੇ ਇੱਕ ਹੱਥ ਨਾਲ ਨਾਂ ਤਾੜੀ ਕੱਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ ਨੇ ਵੀ ਮਿੱਤਰੋ ਗੂਡੀ ਅੱਬਰਾਂ ਤੇ ਚਾੜੀ

~ Admin

ਗੱਲਾਂ ਸੱਚੀਆਂ ਹੀ ਕਹਿਣ ਸਿਆਣੇ ਨੀ ਦੱਬੀ ਹੋਈ ਸ਼ਰਾਬ ਵਰਗੇ ਬੜੇ ਕੀਮਤੀ ਨੇ ਯਾਰ ਪੁਰਾਣੇ

~ Admin

ਜਿਸ ਵਿੱਚ ਤੇਰਾ ਜਿਕਰ ਨਹੀਂ ਸਾਨੂੰ ਜੱਚਦੀ ਨਾ ਉਹ ਬਾਤ ਯਾਰਾ… ਇਹਜਿੰਦ ਜਾਨ ਤੇਰੇ ਨਾਮ ਕਰ ਦਿੱਤੀ ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ.

~ Admin

ਜਿਸ ਵਿੱਚ ਤੇਰਾ ਜਿਕਰ ਨਹੀਂ ਸਾਨੂੰ ਜੱਚਦੀ ਨਾ ਉਹ ਬਾਤ ਯਾਰਾ… ਇਹਜਿੰਦ ਜਾਨ ਤੇਰੇ ਨਾਮ ਕਰ ਦਿੱਤੀ ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ.

~ Admin

ਪੈਸਾ ਲੋਕਾ ਨੇ ਕਮਾਇਆ ਤੇ ਕਮਾਇਆ ਹੋਊਗਾ ਅਸੀ ਯਾਰੀਆ ਕਮਾਇਆ।

~ Admin

ਡਰਦੇ ਤਾ ੳਦੋ ਵੀ ਨਹੀ ਸੀ ਜਦੋ ਇੱਕਲੇ ਖੜਦੇ ਸੀ ਹੁਣ ਤਾ ਸੁੱਖ ਨਾਲ ਪਿੱਛੇ ਯਾਰ ਹੀ ਬਹੁਤ ਨੇ

~ Admin

ਬੜਾ ਮਾਣ ਯਾਰਾਂ ਦੀ ਯਾਰੀ ਤੇ, ਯਾਰੀ ਜਾਨੋ ਵੱਧ ਪਿਆਰੀ ਤੇ,,, ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,, ਅਸੀ ਕਰਦੇ ਆ ਸਰਦਾਰੀ ਆਪਣਿਆ ਯਾਰਾਂ ਦੇ ਸਿਰ ਤੇ…

~ Admin

ਤੈਥੌਂ ਕਾਹਦਾ ਪਰਦਾ ਯਾਰਾ, ਸਾਨੂੰ ਕਾਹਦਾ ਦੂੱਖ ਹੈ….. ਇੱਕੋ ਤੇਰੇ ਹੱਥਾਂ ਵਾਲੀ ਬੁਰਕੀ ਦੀ ਭੁੱਖ ਹੈ

~ Admin

ਦੱਸ ਕੀ ਲੈਣਾ ਉਹਨਾਂ ਤੋਂ, ਜਿਹੜੇ ਵੇਖ ਕੇ ਸੜਦੇ ਨੇ… ਯਾਰ ਤਾਂ ਉਹੀ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ

~ Admin

ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ ਇੰਨਾ ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ!

~ Admin

ਨਈਓ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ , ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ

~ Admin

ਯਾਰ ਇਕ ਦੋ ਹੋਣ ਪਰ ਹੋਣ ਚੱਜਦੇ ਐਵੇ ਗੱਲਾ ਬਾਤਾ ਨਾਲ ਨੀ ਸਲੂਟ ਵੱਜਦੇ

~ Admin

ਦਾਅਵੇ ਨੀ ਕਰੀ ਦੇ ਬਹੁਤੇ ਚੰਗੇ ਹੋਣ ਦੇ ਸਾਰਿਆਂ ਨੂੰ ਪਤਾ ਦਿਲ ਸਾਫ ਯਾਰਾਂ ਦਾ

~ Admin

ਖੁਸ਼ ਰਹਿਣ ਨਾਲ਼ ਦੋਸਤ ਬਣਦੇ ਹਨ ਤੇ ਉਦਾਸ ਰਹਿਣ ਨਾਲ਼ ਝੁਰੜੀਆਂ ਆਉਂਦੀਆਂ ਹਨ ਇਸ ਲਈ ਹਮੇਸ਼ਾਂ ਖੁਸ਼ ਰਿਹਾ ਕਰੋ।

~ Admin

ਵੱਡੀਆਂ ਵੱਡੀਆਂ ਗਲਤੀਆਂ ਵੀ ਮਾਫ ਕਰ ਦਿੰਦੇ ਯਾਰਾ ਜੋ ਉਮਰਾਂ ਭਰ ਰਿਸ਼ਤੇ ਨਿਭਾਉਣ ਵਾਲੇ ਹੁੰਦੇ ਆ ਜੋ ਛੋਟੀਆ ਛੋਟੀਆ ਗੱਲਾਂ ਤੇ ਬਹਾਨੇ ਭਾਲ ਦੇ ਉਹ ਵਰਤ ਕੇ ਖਹਿੜਾ ਛੁਡਾਉਣ ਵਾਲੇ ਹੁੰਦੇ ਆ

~ Admin

ਇਕ ਬਾਂਹ ਸੱਜੀ ਤੇ ਦੂਜਾ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ

~ Admin

ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ ਅਸੀ ਤਾਂ ਉਹ ਫੁੱਲ ਹਾਂ ਯਾਰਾਂ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ

~ Admin

ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ ਅਸੀ ਤਾਂ ਉਹ ਫੁੱਲ ਹਾਂ ਯਾਰਾਂ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ

~ Admin

ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ, ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ.. ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ, ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ

~ Admin

ਭਾਵੇਂ ਜੱਗ ਸਾਰਾ ਵੈਰੀ ਤੂੰ ਬਣਾ ਦਈਂ ਮੇਰੇ ਮਾਲਕਾਂ ਪਰ ਭਰਾਵਾਂ ਵਿੱਚ ਵੈਰ ਨਾ ਪਵਾ ਦਈਂ ਮੇਰੇ ਮਾਲਕਾਂ

~ Admin

ਜਿੰਦਗੀ ਵਿੱਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ, ਪਰ ਆਪਣਾ ਹੈ ਕੋਣ ਇਹ ਤਾਂ ਵਕਤ ਹੀ ਦਿਖਾਉਂਦਾ ਹੈ

~ Admin

ਜਿਹੜੇ ਯਾਰੀਆਂ ਨਿਬੁਾੳਣੀ ਜਾਣਦੇ ਨੇ ਉਹ ਘਟਾ ਵਧਾ ਦੀ ਪਰਵਾਹ ਨਹੀਂ ਕਰਦੇ

~ Admin

ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ ਖਿਲਾਫ ਹੋਕੇ ਕੀ ਵਿਗਾੜ ਲੈਣਗੇ

~ Admin

ਗੱਲ ਮਿੱਤਰਾਂ ਦੀ ਕਦੇ ਨਹੀਓ ਮੋੜਦੇ ਨੀ ਰੱਖਦੇ ਆਂ ਮੁੱਛਾਂ ਮੋੜਕੇ॥

~ Admin

ਦੋਸਤੀ ਇਬਾਦਤ ਹੈ ਰੱਬ ਦੀ, ਦੁਨੀਆਂ ਦੇ ਸਾਰੇ ਰਿਸ਼ਤੇ ਜਦੋ ਸਾਡੀ ਜ਼ਿੰਦਗੀ ਤੋਂ ਕਿਨਾਰਾ ਕਰ ਲੈਂਦੇ ਨੇ, ਉਸ ਵੇਲੇ ਇੱਕ ਸੱਚਾ ਦੋਸਤ ਹੀ ਕੰਮ ਆਉਂਦਾ ਹੈ

~ Admin

ਤੇਰੀ ਬੰਦਗੀ ਸੇ ਮਿਲੀ ਹੈ ਮੇਰੇ ਵਜ਼ੂਦ ਕੋ ਸ਼ੋਹਰਤ, ਮੇਰਾ ਜ਼ਿਕਰ ਹੀ ਕਹਾਂ ਥਾ ਤੇਰੀ ਰਹਿਮਤੋ ਸੇ ਪਹਿਲੇ,

~ Admin

ਕਈ ਦਰਦ ਨੇ ਮੇਰੇ ਸੀਨੇ ਵਿਚ ਮੈਂ ਹਰ ਇਕ ਨੂੰ ਨਹੀਂ ਦਸਦਾ ਹਾਂ … ਕੁਝ ਦੋਸਤ ਚਾਹੁੰਦੇ ਮੈਂ ਖੁਸ਼ ਰਹਾਂ ਬਸ ਓਹਨਾਂ ਖਾਤਿਰ ਹਸਦਾ ਹਾ … !!!

~ Admin

ਤੂੰ ਤਾਕਤ ਨਾਲ ਹਾਸਿਲ ਦੋਸਤੀ ਕਰਨੀ ਹੈ ਤਾਂ ਸੁਣ ਲੈ ਇਹ ਜਜ਼ਬਾ ਹੈ ਤੇ ਜਜ਼ਬੇ ਤੇ ਕਬਜਾ ਨਹੀਂ ਹੁੰਦਾ…

~ Admin

ਲੋੜ ਪੈਣ ਉੱਤੇ ਬੁਲਾਉਣ , ਅਸੀਂ ਉਹਨਾਂ ਬੰਦੇਆਂ ਚੋ ਨੀ ।। ਯਾਰੀ ਚ ਹੋਵੇ ਸੌਦਾ ਜਿਥੇ , ਸਾਡੀ ਯਾਰੀ ਓਹਨਾਂ ਤੰਦੇਆਂ ਚੋ ਨੀ ।।

~ Admin

ਦੋਸਤੀ ਉਹ ਰਿਸ਼ਤਾ ਹੈ, ਜੋ ਕਦੀ ਵੀ ਬੇਗ਼ਾਨੇਪਨ ਹੋਣ ਦਾ ਅਹਿਸਾਸ ਨਹੀਂ ਹੋਣ ਦਿੰਦੀ

~ Admin

ਬੇਕਾਰ ਜਿਹਾ ਪਰ ਉਹਦੇ ਲਈ ਹੈ ਮਹਾਨ,

~ Admin

ਜਜਬਾਤੀ ਨਹੀਂ ਹੋਣ ਦਿੰਦੀ ਉਹਦੀ #ਮੁਸਕਾਨ, ਅਵਾਜ਼ ਉਹਦੀ ਸੁਣ ਪੈਂਦੀ #ਹੱਡਾਂ ਵਿੱਚ ਜਾਨ…

~ Admin

ਯਾਰੀ ਕਿਸੇ ਨਾਲ ਲਾ ਕੇ ਸੱਜਣਾ ਕਦੀ ਧੋਖਾ ਨਹੀਂ ਕਮਾਈ ਦਾ ਚੰਦ ਨੋਟਾਂ ਪਿੱਛੇ ਐਵੇਂ ਨਹੀਂ ਡੁਲ ਜਾਈ ਦਾ

~ Admin

ਦੋਸਤੀ ਦਿਲ ਤੋਂ ਨਿਭਾਈ ਜਾਂਦੀ ਹੈ ਦਿਮਾਗ ਨਾਲ ਤਾਂ ਚਲਾਕੀਆਂ ਹੁੰਦੀਆਂ ਨੇ

~ Admin

Post a Comment

0 Comments
* Please Don't Spam Here. All the Comments are Reviewed by Admin.